ਜੁੱਤੀਆਂ ਸਮੇਤ ਗੁਰੂਦੁਆਰਾ ਸਾਹਿਬ ਦੇ ਦਰਬਾਰ ਹਾਲ 'ਚ ਵੜਿਆ ਵਿਅਕਤੀ, ਪਿੰਡ ਵਾਲਿਆਂ ਨੇ ਫੜਕੇ ਕੀਤੀ ਛਿੱਤਰ-ਪਰੇਡ । ਮਾਮਲਾ ਮੁਕਤਸਰ ਸਾਹਿਬ ਜਿਲ੍ਹੇ ਪਿੰਡ ਗੱਗੜ ਦਾ ਹੈ, ਜਿੱਥੇ ਸ਼ਰਾਬ ਪੀ ਕੇ ਇੱਕ ਵਿਅਕਤੀ ਗੁਰੂਦੁਆਰਾ ਸਾਹਿਬ ਦੇ ਦਰਬਾਰ ਹਾਲ 'ਚ ਵੜ੍ਹ ਗਿਆ |
.
.
.
.
#srimuktsarsahib #punjabnews #beadbinews